ਫੋਕੀ
dhokee/phokī

ਪਰਿਭਾਸ਼ਾ

ਵਿ- ਫਿੱਕੀ. ਦੇਖੋ, ਫੋਕ। ੨. ਸੰਗ੍ਯਾ- ਤੀਰ, ਜੋ ਫੋਕ (ਬਾਗੜ) ਰਖਦਾ ਹੈ. (ਸਨਾਮਾ)
ਸਰੋਤ: ਮਹਾਨਕੋਸ਼

PHOKÍ

ਅੰਗਰੇਜ਼ੀ ਵਿੱਚ ਅਰਥ2

s. f, cupping horn; c. w. láuṉí.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ