ਫੋਟ
dhota/phota

ਪਰਿਭਾਸ਼ਾ

ਵ੍ਯ- ਧਿੱਕਾਰ. ਲਾਨਤ. ਫਿਟਕਾਰ। ੨. ਸੰਗ੍ਯਾ- ਫੁੱਟ. ਵਿਰੋਧ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پھوٹ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

crack, fissure; crop sprouted again after reaping, ratoon
ਸਰੋਤ: ਪੰਜਾਬੀ ਸ਼ਬਦਕੋਸ਼

PHOṬ

ਅੰਗਰੇਜ਼ੀ ਵਿੱਚ ਅਰਥ2

s. f. intj, Fie! quit! be still.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ