ਫੰਕ
dhanka/phanka

ਪਰਿਭਾਸ਼ਾ

ਸੰਗ੍ਯਾ- ਫਾਂਕ. ਫਾੜੀ. "ਤਾਂ ਫਲ ਫੰਕ ਲਖੈ ਜਉ ਕੋਈ." (ਗਉ ਕਬੀਰ ਵਾਰ ੭) ਬ੍ਰਹਮਫਲ ਦੀ ਫਾਂਕ ਜੀਵਾਤਮਾ.
ਸਰੋਤ: ਮਹਾਨਕੋਸ਼