ਬਕਲ
bakala/bakala

ਪਰਿਭਾਸ਼ਾ

ਬਲਕਲ ਦਾ ਸੰਖੇਪ. ਦੇਖੋ, ਬਲਕਲ. "ਕਰੇ ਬਕਲ ਬਸਤ੍ਰੰ." (ਗ੍ਯਾਨ)
ਸਰੋਤ: ਮਹਾਨਕੋਸ਼

ਸ਼ਾਹਮੁਖੀ : بکل

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

buckle, bucklet; confusion, perplexity, embarrassment
ਸਰੋਤ: ਪੰਜਾਬੀ ਸ਼ਬਦਕੋਸ਼