ਬਕਵਾਸ
bakavaasa/bakavāsa

ਪਰਿਭਾਸ਼ਾ

ਸੰਗ੍ਯਾ- ਵਾਯਸ (ਕਾਂਉ) ਵਾਂਙ ਬੋਲਣ ਦਾ ਭਾਵ. ਬਕਬਾਦ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بکواس

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਬਕ ਬਕ ; interjection fudge !
ਸਰੋਤ: ਪੰਜਾਬੀ ਸ਼ਬਦਕੋਸ਼