ਬਖਸਿ
bakhasi/bakhasi

ਪਰਿਭਾਸ਼ਾ

ਕ੍ਰਿ. ਵਿ- ਬਖ਼ਸ਼ਕੇ. "ਆਪੇ ਬਖਸਿ ਮਿਲਾਇਦਾ." (ਮਾਰੂ ਸੋਲਹੇ ਮਃ ੩) ੨. ਸੰਗ੍ਯਾ- ਬਖ਼ਸ਼ਸ਼ ਦਾ ਸੰਖੇਪ.
ਸਰੋਤ: ਮਹਾਨਕੋਸ਼