ਬਖੇਰਨਾ
bakhayranaa/bakhēranā

ਪਰਿਭਾਸ਼ਾ

ਸੰ. ਵਿਕੀਰ੍‍ਣ. ਕ੍ਰਿ- ਖਿੰਡਾਉਣਾ. ਫੈਲਾਉਣਾ. ਖਿਲਾਰਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بکھیرنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

same as ਖਿਲਾਰਨਾ , to scatter
ਸਰੋਤ: ਪੰਜਾਬੀ ਸ਼ਬਦਕੋਸ਼