ਬਖੋਰਾ
bakhoraa/bakhorā

ਪਰਿਭਾਸ਼ਾ

[بخورا] ਆਬ- ਖ਼ੋਰਾ ਦਾ ਸੰਖੇਪ. ਜਲ ਪੀਣ ਦਾ ਪਾਤ੍ਰ.
ਸਰੋਤ: ਮਹਾਨਕੋਸ਼