ਬਖੋਰਾਇ
bakhoraai/bakhorāi

ਪਰਿਭਾਸ਼ਾ

ਫ਼ਾ. [بخوری] ਬਖ਼ੁਰੀ. ਤੂੰ ਖਾਂਦਾ ਹੈਂ. "ਮੁਰਦਾਰ ਬਖੋਰਾਇ." (ਤਿਲੰ ਮਃ ੫)
ਸਰੋਤ: ਮਹਾਨਕੋਸ਼