ਬਚਣਾ
bachanaa/bachanā

ਪਰਿਭਾਸ਼ਾ

ਕ੍ਰਿ- ਬਾਕੀ (ਸ਼ੇਸ) ਰਹਿਣਾ। ੨. ਵਿਪੱਤਿ ਤੋਂ ਕਿਨਾਰੇ ਰਹਿਣਾ। ੩. ਕੁਕਰਮ ਤੋਂ ਅਲਗ ਰਹਿਣਾ। ੪. ਕਿਨਾਰੇ ਹੋਣਾ. ਹਟਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بچنا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

to escape, survive; to avoid, keep away, beware; to be spared; to be saved; to be in balance as profit
ਸਰੋਤ: ਪੰਜਾਬੀ ਸ਼ਬਦਕੋਸ਼

BACHṈÁ

ਅੰਗਰੇਜ਼ੀ ਵਿੱਚ ਅਰਥ2

v. n, To be saved, to save oneself, escape, effect one's escape; to be spared, set aside, laid by; to remain over, to be left; to be spared, recover, survive, live; to turn away (from), shrink (from); to avoid, fly (from).
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ