ਬਚਤ
bachata/bachata

ਪਰਿਭਾਸ਼ਾ

ਸੰਗ੍ਯਾ- ਬਚੀ ਹੋਈ ਵਸਤੁ. ਸ਼ੇਸ (ਬਾਕੀ) ਰਹੀ ਚੀਜ਼। ੨. ਲਾਭ. ਮਨਾਫਾ.
ਸਰੋਤ: ਮਹਾਨਕੋਸ਼