ਬਟੋਰਨਾ
batoranaa/batoranā

ਪਰਿਭਾਸ਼ਾ

ਕ੍ਰਿ- ਏਕਤ੍ਰ ਕਰਨਾ. ਸਮੇਟਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بٹورنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to grab, wangle, obtain by contrivance or force
ਸਰੋਤ: ਪੰਜਾਬੀ ਸ਼ਬਦਕੋਸ਼