ਬਡੀਰੇ
badeeray/badīrē

ਪਰਿਭਾਸ਼ਾ

ਵਡੇ ਕੀਤੇ. ਵਡਿਆਏ ਹੋਏ. ਨਿਵਾਜ਼ੇ ਹੋਏ. "ਜਿਨ ਕੇ ਜਣੇ ਬਡੀਰੇ ਤੁਮ ਹਉ, ਤਿਨ ਸਿਉ ਝਗਰਤ ਪਾਪ." (ਸਾਰ ਮਃ ੪)
ਸਰੋਤ: ਮਹਾਨਕੋਸ਼