ਬਡੇਰਾ
badayraa/badērā

ਪਰਿਭਾਸ਼ਾ

ਵਿ- ਵਡਿਆਈ ਵਾਲਾ। ੨. ਬਜ਼ੁਰਗ। ੩. ਵ੍ਰਿੱਧ। ੪. ਦਾਦਾ ਪੜਦਾਦਾ ਆਦਿ.
ਸਰੋਤ: ਮਹਾਨਕੋਸ਼

BAḌERÁ

ਅੰਗਰੇਜ਼ੀ ਵਿੱਚ ਅਰਥ2

s. m, n ancestor; i. q. Vaḍerá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ