ਬਡੱਪਨ
badapana/badapana

ਪਰਿਭਾਸ਼ਾ

ਸੰਗ੍ਯਾ- ਵਡਾਪਨ. ਮਹਤ੍ਵ. "ਜਲਿਜਾਉ ਏਹੁ ਬਡਪਨਾ ਮਾਇਆ ਲਪਟਾਏ." (ਸੂਹੀ ਮਃ ੫)
ਸਰੋਤ: ਮਹਾਨਕੋਸ਼