ਬਢਾਲੀ
baddhaalee/baḍhālī

ਪਰਿਭਾਸ਼ਾ

ਸੰਗ੍ਯਾ- ਬਾਢ (ਤਿੱਖੀ ਧਾਰ) ਵਾਲੀ, ਤਲਵਾਰ. "ਕਢੇ ਬਢਾਰੀ ਹਾਥ." (ਚਰਿਤ੍ਰ ੫੨) ੨. ਕਟਾਰੀ.
ਸਰੋਤ: ਮਹਾਨਕੋਸ਼