ਬਣਜ
banaja/banaja

ਪਰਿਭਾਸ਼ਾ

ਸੰ. ਵਾਣਿਜਯ. ਸੰਗ੍ਯਾ- ਲੈਣ ਦੇਣ. ਵ੍ਯਾਪਾਰ. ਦੇਖੋ, ਵਾਣਿਜਯ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بنج

ਸ਼ਬਦ ਸ਼੍ਰੇਣੀ : noun masculine, dialectical usage

ਅੰਗਰੇਜ਼ੀ ਵਿੱਚ ਅਰਥ

see ਵਣਜ
ਸਰੋਤ: ਪੰਜਾਬੀ ਸ਼ਬਦਕੋਸ਼

BAṈJ

ਅੰਗਰੇਜ਼ੀ ਵਿੱਚ ਅਰਥ2

s. m, Traffic, trade; merchandize; i. q. Vaṉj.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ