ਬਣਨਾ
bananaa/bananā

ਪਰਿਭਾਸ਼ਾ

ਕ੍ਰਿ- ਰਚੇਜਾਣਾ. ਤਿਆਰ ਹੋਣਾ। ੨. ਵਰਤੋਂ ਯੋਗ੍ਯ ਹੋਣਾ। ੩. ਸੰਭਵ (ਮੁਮਕਿਨ) ਹੋਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بننا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

to be or become; to be made, prepared, manufactured, built, constructed; to be fit for use, be ready or completed; to be repaired; to happen, befall; to feign, pretend; to assume airs; to be befooled, duped
ਸਰੋਤ: ਪੰਜਾਬੀ ਸ਼ਬਦਕੋਸ਼

BAṈNÁ

ਅੰਗਰੇਜ਼ੀ ਵਿੱਚ ਅਰਥ2

v. n, To be made, to be prepared; to agree, to chime; to answer (a purpose); to be, to become, to be of use; to be counterfeit;—to succeed, to prosper (work):—baṉná ṭhaṉná, v. n. To be adorned or prepared; well-dressed.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ