ਬਣੌਤਾ
banautaa/banautā

ਪਰਿਭਾਸ਼ਾ

ਸੰਗ੍ਯਾ- ਵ੍ਯਾਪਾਰ ਦੀ ਬਿਧਿ ਬਣਾਉਣ ਵਾਲਾ. ਸ਼ਾਹੂਕਾਰ ਦਾ ਗੁਮਾਸ਼ਤਾ। ੨. ਵਣਿਕਸੁਤ. ਬਾਣੀਏ ਦਾ ਪੁਤ੍ਰ.
ਸਰੋਤ: ਮਹਾਨਕੋਸ਼

BAṈAUTÁ

ਅੰਗਰੇਜ਼ੀ ਵਿੱਚ ਅਰਥ2

s. m, ne who does business on commission, a commission agent.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ