ਬਤਊਆ
bataooaa/bataūā

ਪਰਿਭਾਸ਼ਾ

ਵਿ- ਬਤਾਉਣ (ਦੱਸਣ) ਵਾਲਾ। ੨. ਸੰਗ੍ਯਾ- ਵਾਰਤਾਲਾਪ. ਬਾਤਚੀਤ. "ਪੰਚ ਜਨਾ ਸਿਉ ਬਾਤ ਬਤਊਆ." (ਰਾਮ ਨਾਮਦੇਵ)
ਸਰੋਤ: ਮਹਾਨਕੋਸ਼