ਬਤੀਹ ਸੁਲਖਨੀ
bateeh sulakhanee/batīh sulakhanī

ਪਰਿਭਾਸ਼ਾ

ਵਿ- ਬੱਤੀਸ ਸ਼ੁਭ ਲਕ੍ਸ਼੍‍ਣ ਹਨ ਜਿਸ ਵਿੱਚ ਦੇਖੋ, ਬਤੀਸ- ਲਖਨਾ "ਬਤੀਹ ਸੁਲਖਣੀ ਸਚੁ ਸੰਤਤਿ ਪੂਤ." (ਆਸਾ ਮਃ ੫)
ਸਰੋਤ: ਮਹਾਨਕੋਸ਼