ਬਥੋਏ
bathoay/badhoē

ਪਰਿਭਾਸ਼ਾ

ਵ੍ਯਾਖ੍ਯਾ ਕਰਨ ਵਾਲੇ. "ਬ੍ਰਹਮਾਉ ਬਖੋਏ." (ਭਾਗੁ) ਬ੍ਰਹਮਾ ਦੀ ਬਾਣੀ ਪੜ੍ਹਦੇ. ਵੇਦਪਾਠੀ.
ਸਰੋਤ: ਮਹਾਨਕੋਸ਼