ਬਦਨੀ
bathanee/badhanī

ਪਰਿਭਾਸ਼ਾ

ਵਿ- ਬਦਨ (ਦੇਹ) ਨਾਲ ਹੈ ਜਿਸ ਦਾ ਸੰਬੰਧ। ੨. ਵਦਨ (ਮੁਖ) ਨਾਲ ਹੈ ਜਿਸ ਦਾ ਸੰਬੰਧ. "ਸਬਦੁ ਨ ਚੀਨੈ, ਕਥਨੀ ਬਦਨੀ ਕਰੈ." (ਸ੍ਰੀ ਮਃ ੩) ਜ਼ਬਾਨੀ ਜਮਾਂ ਖਰਚ ਪੂਰਾ ਕਰਦਾ ਹੈ. ਕੇਵਲ ਮੂੰਹ ਦੀ ਗੱਲ ਹੈ, ਮਨ ਵਿੱਚ ਕੁਝ ਅਸਰ ਨਹੀਂ। ੩. ਸੰਗ੍ਯਾ- ਵਪਾਰੀਆਂ ਦਾ ਇੱਕ ਪ੍ਰਕਾਰ ਦਾ ਜੂਆ, ਜੋ ਕੌਡਾਂ ਆਦਿਕ ਨਾਲ ਨਹੀਂ ਖੇਡੀਦਾ, ਕਿੰਤੂ ਜੁਬਾਨੀ ਗੱਲਬਾਤ ਨਾਲ ਕਿਸੇ ਚੀਜ ਦੇ ਦੇਣ ਲੈਣ ਦੀ ਸ਼ਰਤ ਹੋ ਜਾਂਦੀ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بدنی

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

bodily, corporeal, physical
ਸਰੋਤ: ਪੰਜਾਬੀ ਸ਼ਬਦਕੋਸ਼