ਬਦਪਰਹੇਜ਼ੀ
bathaparahayzee/badhaparahēzī

ਪਰਿਭਾਸ਼ਾ

ਫ਼ਾ. [بدپرہیزی] ਸੰਗ੍ਯਾ- ਕੁਪਥ੍ਯ. ਖਾਣ ਪੀਣ ਦਾ ਅਸੰਯਮ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بدپرہیزی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

lack of precaution or self-control ( especially in diet or health care)
ਸਰੋਤ: ਪੰਜਾਬੀ ਸ਼ਬਦਕੋਸ਼