ਬਦਫੇਲ
bathadhayla/badhaphēla

ਪਰਿਭਾਸ਼ਾ

ਫ਼ਾ. [بدفِعل] ਬਦਿਫ਼ਅ਼ਲ. ਸੰਗ੍ਯਾ- ਬਦ (ਬੁਰਾ) ਫ਼ਿਅ਼ਲ (ਕਰਮ). ਕੁਕਰਮ। ੨. ਵਿ- ਬੁਰਾ ਕਰਮ ਕਰਨ ਵਾਲਾ. ਕੁਕਰਮੀ.
ਸਰੋਤ: ਮਹਾਨਕੋਸ਼