ਬਦਰੱਕਾ
batharakaa/badharakā

ਪਰਿਭਾਸ਼ਾ

ਅ਼. [بدرّقہ] ਬਦਰੱਕ਼ਹ. ਸੰਗ੍ਯਾ- ਰਹਬਰ. ਰਸ੍ਤਾ ਦਿਖਾਉਣ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بدرکّا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਰਾਹਬਰ ; a constant companion
ਸਰੋਤ: ਪੰਜਾਬੀ ਸ਼ਬਦਕੋਸ਼