ਬਨਠਨ
banatthana/banatdhana

ਪਰਿਭਾਸ਼ਾ

ਸੰਗ੍ਯਾ- ਬਨਾਵਟ ਅਤੇ ਠਾਟ. ਸ਼ਰੀਰ ਦੀ ਸਜਾਵਟ ਅਤੇ ਆਡੰਬਰ. "ਤਿਸੀ ਰੀਤਿ ਦੀਖਤ ਹੈ ਬਨਠਨ." (ਗੁਪ੍ਰਸੂ)
ਸਰੋਤ: ਮਹਾਨਕੋਸ਼