ਬਨਤ
banata/banata

ਪਰਿਭਾਸ਼ਾ

ਸੰਗ੍ਯਾ- ਬਣਤ. ਰਚਨਾ. "ਜਿਨਿ ਤੇਰੀ, ਮਨ! ਬਨਤ ਬਨਾਈ." (ਸੁਖਮਨੀ)
ਸਰੋਤ: ਮਹਾਨਕੋਸ਼

BANAT

ਅੰਗਰੇਜ਼ੀ ਵਿੱਚ ਅਰਥ2

s. f, Combination. confederacy, friendship, peace, treatment, intercourse; c. w. baṉat banáuṉí.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ