ਬਫਾਰਾ
badhaaraa/baphārā

ਪਰਿਭਾਸ਼ਾ

ਸੰਗ੍ਯਾ- ਵਾਸਪ (ਭਾਪ) ਲੈਣ ਦੀ ਕ੍ਰਿਯਾ. ਕਿਸੇ ਦਵਾਈ ਜਾਂ ਜਲ ਆਦਿਕ ਦੀ ਭਾਫ ਲੈਣੀ.
ਸਰੋਤ: ਮਹਾਨਕੋਸ਼