ਬਰ ਆਉਣਾ
bar aaunaa/bar āunā

ਪਰਿਭਾਸ਼ਾ

ਕ੍ਰਿ- ਵਰ ਪ੍ਰਾਪਤ ਹੋਣਾ. ਫਲ ਦੀ ਪ੍ਰਾਪਤੀ ਹੋਣੀ. "ਮੰਨਤ ਮੋਰ ਕਹੀ ਬਰ ਆਈ." (ਚਰਿਤ੍ਰ ੩੨੯)
ਸਰੋਤ: ਮਹਾਨਕੋਸ਼

ਸ਼ਾਹਮੁਖੀ : بر آؤنا

ਸ਼ਬਦ ਸ਼੍ਰੇਣੀ : conjunct verb

ਅੰਗਰੇਜ਼ੀ ਵਿੱਚ ਅਰਥ

(for hope) to be fulfilled
ਸਰੋਤ: ਪੰਜਾਬੀ ਸ਼ਬਦਕੋਸ਼