ਬਹਿਕ੍ਰਮ
bahikrama/bahikrama

ਪਰਿਭਾਸ਼ਾ

ਸੰ. ਵਯਃ ਕ੍ਰਮ. ਸੰਗ੍ਯਾ- ਉਮਰ. ਅਵਸਥਾ. "ਥੋਰ ਬਹਿਕ੍ਰਮ ਬੁੱਧਿ ਬਿਸੇਖਾ." (ਪਾਰਸਾਵ) "ਜੋਬਨ ਬਹਿਕ੍ਰਮ." (ਸਹਸ ਮਃ ੫) ਯੁਵਾ ਅਵਸਥਾ. "ਕਾਨ੍ਹ ਬਹਿਕ੍ਰਮ ਥੋਰੀ ਤੁਮੈ." (ਕ੍ਰਿਸਨਾਵ)
ਸਰੋਤ: ਮਹਾਨਕੋਸ਼