ਬਹਿਰਾ
bahiraa/bahirā

ਪਰਿਭਾਸ਼ਾ

ਦੇਖੋ, ਬਹਰਾ। ੨. ਅੰ. Bearer ਦਾ ਅਪਭ੍ਰੰਸ਼, ਕੱਪੜੇ ਪਹਿਰਾਉਣ ਵਾਲਾ ਨਫ਼ਰ. ਸਰਦਾਰ ਦਾ ਸਾਮਾਨ ਚੁੱਕਣ ਵਾਲਾ ਸੇਵਕ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بہرہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਬੈਰ੍ਹਾ , waiter
ਸਰੋਤ: ਪੰਜਾਬੀ ਸ਼ਬਦਕੋਸ਼