ਬਹੂਦਕ
bahoothaka/bahūdhaka

ਪਰਿਭਾਸ਼ਾ

ਸੰਗ੍ਯਾ- ਸੰਨ੍ਯਾਸੀ ਦਾ ਇੱਕ ਭੇਦ, ਜੋ ਉਦਕ (ਪਾਣੀ ਦੇ ਘਾਟ ਅਤੇ ਨਦੀ ਤਾਲਾਂ) ਦੇ ਕਿਨਾਰੇ ਭਿਖ੍ਯਾ ਮੰਗਦਾ ਹੈ.
ਸਰੋਤ: ਮਹਾਨਕੋਸ਼