ਬਿੱਲੀ
bilee/bilī

ਪਰਿਭਾਸ਼ਾ

ਸੰਗ੍ਯਾ- ਵਿਡਾਲੀ। ੨. ਤਖਤੇ ਦੀ ਚਟਖਨੀ। ੩. ਵਿ- ਬਿੱਲੀ ਜੇਹੀਆਂ ਅੰਖਾਂ ਵਾਲੀ. ਕਬਰੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بِلّی

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

hazel colour (eye)
ਸਰੋਤ: ਪੰਜਾਬੀ ਸ਼ਬਦਕੋਸ਼
bilee/bilī

ਪਰਿਭਾਸ਼ਾ

ਸੰਗ੍ਯਾ- ਵਿਡਾਲੀ। ੨. ਤਖਤੇ ਦੀ ਚਟਖਨੀ। ੩. ਵਿ- ਬਿੱਲੀ ਜੇਹੀਆਂ ਅੰਖਾਂ ਵਾਲੀ. ਕਬਰੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بِلّی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

cat, pussy cat, pussy
ਸਰੋਤ: ਪੰਜਾਬੀ ਸ਼ਬਦਕੋਸ਼

BILLÍ

ਅੰਗਰੇਜ਼ੀ ਵਿੱਚ ਅਰਥ2

s. f, she-cat; a bar, a door catch for keeping it shut or open; an iron implement for cutting or cleaning radishes and pumpkins:—billí loṭaṉ, s. f. The name of a medicine (Valeriana officinale), so named from its effects on cats, who are so overcome with its fragrance that they roll about in eestasy.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ