ਬੀਤਿ
beeti/bīti

ਪਰਿਭਾਸ਼ਾ

ਸੰ. ਵੀਤਿ. ਸੰਗ੍ਯਾ- ਪ੍ਰਸੰਨਤਾ. ਖੁਸ਼ੀ। ੨. ਲਾਭ. ਨਫਾ। ੩. ਜੁਦਾਈ. ਭਿੰਨਤਾ.
ਸਰੋਤ: ਮਹਾਨਕੋਸ਼