ਬੀਰਤਵ
beeratava/bīratava

ਪਰਿਭਾਸ਼ਾ

ਸੰ. ਵੀਰਤਾ ਅਤੇ ਵੀਰਤ੍ਵ. ਸੰਗ੍ਯਾ- ਬਹਾਦੁਰੀ. ਯੋਧਾਪਨ. ਸ਼ੂਰਤ੍ਵ. ਦਿਲੇਰੀ. Bravery.
ਸਰੋਤ: ਮਹਾਨਕੋਸ਼