ਬਖ਼ਸਦ
bakhasatha/bakhasadha

ਪਰਿਭਾਸ਼ਾ

ਫ਼ਾ. [بخشدہ] ਬਖ਼ਸ਼ਦਾ ਹੈ। ੨. ਬਖ਼ਸ਼ੇਗਾ.
ਸਰੋਤ: ਮਹਾਨਕੋਸ਼