ਬਜ਼ੁਰਗਵਾਰ
bazuragavaara/bazuragavāra

ਪਰਿਭਾਸ਼ਾ

ਫ਼ਾ. [بزُرگوار] ਵਡਿਆਈ ਰੱਖਣ ਵਾਲਾ.
ਸਰੋਤ: ਮਹਾਨਕੋਸ਼