ਪਰਿਭਾਸ਼ਾ
ਪੰਜਾਬੀ ਵਰਣਮਾਲਾ ਦਾ ੨੯ ਵਾਂ ਅੱਖਰ, ਇਸ ਦਾ ਉੱਚਾਰਣ ਅਸਥਾਨ ਹੋਠ ਹੈ. ਪੰਜਾਬੀ ਵਿੱਚ ਇਹ ਬ ਦੀ ਥਾਂ ਭੀ ਵਰਤੀਦਾ ਹੈ, ਜੈਸੇ ਸਰਬ ਦੀ ਥਾਂ ਸਭ, ਅਤੇ ਬਹਿਸ਼ਤ ਦੀ ਥਾਂ ਭਿਸਤ. ਕਦੇ ਕਦੇ ੫. ਦੀ ਥਾਂ ਭੀ ਆ ਜਾਂਦਾ ਹੈ, ਜਿਵੇਂ ਅਪਿ ਦੀ ਥਾਂ ਭੀ ਆਦਿ। ੨. ਸੰ. ਸੰਗ੍ਯਾ- ਪ੍ਰਕਾਸ਼. ਰੌਸ਼ਨੀ। ੩. ਨਕ੍ਸ਼੍ਤ੍ਰ. ਤਾਰਾ। ੪. ਭ੍ਰਮਰ. ਭੌਰ। ੫. ਭੁਲੇਖਾ. ਭ੍ਰਮ। ੬. ਸ਼ੁਕ੍ਰਾਚਾਰਯ। ੭. ਭਗਣ () ਦਾ ਸੰਖੇਪ। ੮. ਪਹਾੜ.
ਸਰੋਤ: ਮਹਾਨਕੋਸ਼
ਸ਼ਾਹਮੁਖੀ : بھ
ਅੰਗਰੇਜ਼ੀ ਵਿੱਚ ਅਰਥ
twenty-ninth letter of Gurmukhi script, denoting labial, consonant sounds as [p, b], a tone marker
ਸਰੋਤ: ਪੰਜਾਬੀ ਸ਼ਬਦਕੋਸ਼