ਭਕ
bhaka/bhaka

ਪਰਿਭਾਸ਼ਾ

ਸੰਗ੍ਯਾ- ਅਨੁ. ਅਗਨਿ ਦੀ ਲਾਟਾ ਦਾ ਹਵਾ ਵਿੱਚ ਹੋਇਆ ਸ਼ਬਦ। ੨. ਤਾਜ਼ੇ ਜ਼ਖ਼ਮ ਵਿੱਚੋਂ ਲਹੂ ਨਿਕਲਣ ਸਮੇਂ ਹੋਈ ਧੁਨਿ. "ਭਕ ਭਕ ਸ੍ਰੌਣ ਬਹੈ ਘਾਯਨ ਤੇ." (ਸਲੋਹ) ੩. ਸੰ. ਭਕ੍ਤ. ਵਿ- ਜੁਦਾ ਕੀਤਾ. ਅਲਗ ਕੀਤਾ. "ਕਹੂੰ ਭਕ ਪਰੇ ਧਰ." (ਰਾਮਾਵ)
ਸਰੋਤ: ਮਹਾਨਕੋਸ਼