ਭਗਤਿਵਫਲੁ
bhagativadhalu/bhagativaphalu

ਪਰਿਭਾਸ਼ਾ

ਭਕ੍ਤਿ- ਵਤ੍‌ਸਲ. ਸੇਵਾ ਉਪਾਸਨਾ ਦਾ ਪਿਆਰਾ. ਭਗਤਿ ਨਾਲ ਮੁਹੱਬਤ ਕਰਨ ਵਾਲਾ. ਜਿਸ ਵਿੱਚ ਭਗਤਿ ਹੈ, ਉਸ ਨਾਲ ਪਿਆਰ ਕਰਨ ਵਾਲਾ. "ਭਗਤਿਵਛਲ ਸਦਾ ਕਿਰਪਾਲ." (ਸੁਖਮਨੀ) "ਭਗਤਿਵਛਲੁ ਹਰਿ ਬਿਰਦ ਹੈ." (ਆਸਾ ਛੰਤ ਮਃ ੪) ਦੇਖੋ, ਭਗਤਵਛਲੁ.
ਸਰੋਤ: ਮਹਾਨਕੋਸ਼