ਭਦਉੜੀਏ
bhathaurheeay/bhadhaurhīē

ਪਰਿਭਾਸ਼ਾ

ਰਾਜਪੂਤਾਂ ਦੀ ਇੱਕ ਜਾਤਿ. ਚੰਬਲ ਨਦੀ ਦੇ ਕਿਨਾਰੇ ਭਦਾਵਰ ਜਿਲੇ ਵਿੱਚ ਰਹਿਣ ਤੋਂ ਇਹ ਸੰਗ੍ਯਾ ਹੋਈ ਹੈ. "ਕਿਤੜੇ ਗੁਣੀ ਭਦਉੜੀਏ, ਦੇਸ ਦੇਸ ਵੱਡੇ ਇਤਬਾਰੀ." (ਭਾਗੁ)
ਸਰੋਤ: ਮਹਾਨਕੋਸ਼