ਭਨ
bhana/bhana

ਪਰਿਭਾਸ਼ਾ

ਦੇਖੋ, ਭਣ। ੨. ਭਣੋਈਆ (ਭਮਕ) ਦੇ ਥਾਂ ਭੀ ਭਨ ਸ਼ਬਦ ਆਇਆ ਹੈ. "ਜਿਸਨੁ ਧਨੰਜੈ ਕ੍ਰਿਸਨਭਨ." (ਸਨਾਮਾ) ਕ੍ਰਿਸਨ ਜੀ ਦਾ ਬਹਿਨੋਈ ਅਰਜੁਨ.
ਸਰੋਤ: ਮਹਾਨਕੋਸ਼