ਭਯਾਨਕ
bhayaanaka/bhēānaka

ਪਰਿਭਾਸ਼ਾ

ਵਿ- ਭਯ ਦੇਣ ਵਾਲਾ. ਡਰਾਉਣਾ।#੨. ਸੰਗ੍ਯਾ- ਕਾਵ੍ਯ ਦੇ ਨੌ ਰਸਾਂ ਵਿੱਚੋਂ ਇੱਕ ਰਸ. "ਜਾਂਕੋ ਥਾਰੀਭਾਵ ਭਯ ਵਹੈ ਭਯਾਨਕ ਜਾਨ।#ਲਖਨ ਭਯੰਕਰ ਗਜਬ ਕਛੁ ਤੇ ਬਿਭਾਵ ਉਰ ਆਨ।#ਕੰਪਾਦਿਕ ਅਨੁਭਾਵ ਤਹਿਂ ਸੰਚਾਰੀ ਮੱਹਾਦਿ।#ਕਾਲਦੇਵ ਕ੍ਵੈਲਾ ਵਰਣ ਸੁ ਭਯਾਨਕ ਰਸ ਯਾਦਿ।" (ਜਗਦਵਿਨੋਦ)#੨. ਸ਼ੇਰ. ਸਿੰਹ. ਮ੍ਰਿਗਰਾਜ। ੩. ਫਣੀਅਰ ਸੱਪ.
ਸਰੋਤ: ਮਹਾਨਕੋਸ਼