ਭਰਪੂਰਿ
bharapoori/bharapūri

ਪਰਿਭਾਸ਼ਾ

ਭਰਪੂਰ (ਪਰਿਪੂਰਣ) ਹੋਕੇ। ੨. ਭਰਪੂਰ ਹੋਇਆ. ਵ੍ਯਾਪ੍ਤ. "ਤੂ ਭਰਪੂਰਿ ਜਾਨਿਆ ਮੈ ਦੂਰਿ." (ਸ੍ਰੀ ਮਃ ੧)
ਸਰੋਤ: ਮਹਾਨਕੋਸ਼