ਭਰਸਟ
bharasata/bharasata

ਪਰਿਭਾਸ਼ਾ

ਸੰ. ਭ੍ਰਸ੍ਟ. ਵਿ- ਪਤਿਤ ਹੋਇਆ. ਡਿੱਗਾ. "ਓਹੁ ਹਰਿਦਰਗਹ ਹੈ ਭ੍ਰਸਟੀ." (ਦੇਵ ਮਃ ੪) "ਧ੍ਰਿਗੰਤ ਜਨਮ ਭ੍ਰਸਟਣਹ." (ਸਹਸ ਮਃ ੫) ੨. ਲੁੱਚਾ. ਦੁਸ੍ਟ.
ਸਰੋਤ: ਮਹਾਨਕੋਸ਼