ਭਰਾਵਾ

ਸ਼ਾਹਮੁਖੀ : بھراوا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਪਹਿਰਾਵਾ , dress
ਸਰੋਤ: ਪੰਜਾਬੀ ਸ਼ਬਦਕੋਸ਼

ਸ਼ਾਹਮੁਖੀ : بھراوا

ਸ਼ਬਦ ਸ਼੍ਰੇਣੀ : interjection

ਅੰਗਰੇਜ਼ੀ ਵਿੱਚ ਅਰਥ

vocative of ਭਰਾ o brother !
ਸਰੋਤ: ਪੰਜਾਬੀ ਸ਼ਬਦਕੋਸ਼

BHARÁWÁ

ਅੰਗਰੇਜ਼ੀ ਵਿੱਚ ਅਰਥ2

s. m, Clothing, dress; fashion of dressing;—intj. O brother! O friend!
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ