ਭਵਾਂ
bhavaan/bhavān

ਪਰਿਭਾਸ਼ਾ

ਭੌਹਾਂ. ਭ੍ਰਿਕੁਟੀਆਂ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بھواں

ਸ਼ਬਦ ਸ਼੍ਰੇਣੀ : noun feminine, plural

ਅੰਗਰੇਜ਼ੀ ਵਿੱਚ ਅਰਥ

eyebrows
ਸਰੋਤ: ਪੰਜਾਬੀ ਸ਼ਬਦਕੋਸ਼