ਭਾਗਲ
bhaagala/bhāgala

ਪਰਿਭਾਸ਼ਾ

ਵਿ- ਭਗੌੜਾ. ਭੱਜਣ ਵਾਲਾ. "ਤੌ ਲਗ ਭਾਗਲ ਆਦਿ ਕਹ੍ਯੋ." (ਕ੍ਰਿਸਨਾਵ)
ਸਰੋਤ: ਮਹਾਨਕੋਸ਼