ਭਾਗੀਠਾ
bhaageetthaa/bhāgītdhā

ਪਰਿਭਾਸ਼ਾ

ਸੰਗ੍ਯਾ- ਇਸ੍ਟ- ਭਾਗ੍ਯ. ਉੱਤਮ ਭਾਗ. "ਜਿਸੁ ਮੁਸਤਕਿ ਭਾਗੀਠਾ." (ਮਾਝ ਮਃ ੫) ੨. ਵਿ- ਚੰਗੇ ਭਾਗ ਵਾਲਾ.
ਸਰੋਤ: ਮਹਾਨਕੋਸ਼